ਗੁਰਾਇਆ ਦੇ ਪੱਤਰਕਾਰਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ!

Monday 16 December 2013

ਸਾਲ 2014 ਲਈ ਚੁਣੀ ਗਈ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ

ਪ੍ਰਧਾਨ ਮੁਨੀਸ਼ ਬਾਵਾ

ਮੀਤ ਪ੍ਰਧਾਨ ਬਿੰਦਰ ਸੁੰਮਨ

ਜਨਰਲ ਸਕੱਤਰ ਨਿਰਮਲ ਗੁੜਾ

ਸਕੱਤਰ ਪ੍ਰੇਮ ਢੀਂਡਸਾ

ਖ਼ਜ਼ਾਨਚੀ ਗੁਰਜੀਤ ਗਿੱਲ

ਅਤੇ ਸਕੱਤਰੇਤ ਮੈਂਬਰਾਂਨ

ਸਰਬਜੀਤ ਗਿੱਲ
ਪ੍ਰਮੋਦ ਕੌਸ਼ਲ
ਚਰਨਜੀਤ ਸਿੰਘ ਦੁਸਾਂਝ

ਗੁਰਾਇਆ ਪੱਤਰਕਾਰ ਐਸੋਸੀਏਸ਼ਨ, ਗੁਰਾਇਆ ਦਾ ਗਠਨ

ਗੁਰਾਇਆ ਪੱਤਰਕਾਰ ਐਸੋਸੀਏਸ਼ਨ, ਗੁਰਾਇਆ ਦਾ ਗਠਨ ਮਈ 1995 ’ਚ ਕੀਤਾ ਗਿਆ ਸੀ। ਪਹਿਲੇ ਅਤੇ ਦੂਜੇ ਸੈਮੀਨਾਰ ਦੀਆਂ ਕੁੱਝ ਤਸਵੀਰਾਂ ਹਾਜ਼ਰ ਹਨ।