ਗੁਰਾਇਆ ਦੇ ਪੱਤਰਕਾਰਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ!

Tuesday 29 December 2015

ਜੀਪੀਏ ਦੀ ਸਾਲ 2016 ਲਈ ਚੋਣ ਹੋਈ

ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਜੀਪੀਏ), ਗੁਰਾਇਆ ਦੀ ਸਾਲ 2016 ਲਈ ਚੋਣ ਕੀਤੀ ਗਈ। ਸਕੱਤਰੇਤ ਦੀ ਚੋਣ ਉਪਰੰਤ ਸਰਬਸੰਮਤੀ ਨਾਲ ਪ੍ਰਮੋਦ ਕੌਸ਼ਲ ਨੂੰ ਪ੍ਰਧਾਨ, ਸਰਬਜੀਤ ਗਿੱਲ ਨੂੰ ਜਨਰਲ ਸਕੱਤਰ, ਗੁਰਜੀਤ ਗਿੱਲ ਨੂੰ ਖਜ਼ਾਨਚੀ, ਮੁਨੀਸ਼ ਬਾਵਾ ਨੂੰ ਅਤੇ ਬਿੰਦਰ ਸੁਮਨ ਨੂੰ ਸਕੱਤਰੇਤ ਮੈਂਬਰ ਚੁਣਿਆ ਗਿਆ।
ਇਸ ਮੀਟਿੰਗ 'ਚ ਚਰਨਜੀਤ ਸਿੰਘ ਦੁਸਾਂਝ, ਨਿਰਮਲ ਗੁੜਾ, ਰਾਜ ਕੁਮਾਰ ਧੁਲੇਤਾ, ਮਨਜੀਤ ਮੱਕੜ ਅਤੇ ਰਾਹੁਲ ਸ਼ਰਮਾ ਵੀ ਹਾਜ਼ਰ ਸਨ।

No comments:

Post a Comment